ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨ ਖੇਤੀ–ਗਤੀਵਿਧੀਆਂ ’ਚ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਨ

‘ਪੀਐੱਮ ਗ਼ਰੀਬ ਕਲਿਆਣ ਪੈਕੇਜ’ ਨੇ ਗ਼ਰੀਬਾਂ ਦੇ ਹਿਤ ਸੁਨਿਸ਼ਚਿਤ ਕੀਤੇ ਚੰਡੀਗੜ੍ਹ, ਅਪ੍ਰੈਲ 18 2020। ਇਸ ਵੇਲੇ ਜਦੋਂ ਸਮੁੱਚੇ ਦੇਸ਼ ’ਚ ਲੌਕਡਾਊਨ ਦੀ ਮਿਆਦ 3 ਮਈ ਤੱਕ ਅੱਗੇ ਵਧਾ ਦਿੱਤੀ ਗਈ ਹੈ, ਅਜਿਹੇ ਵੇਲੇ ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਰਾਜਾਂ ’ਚ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਹਨ। ਕਿਸਾਨ ਆਪਣੀਆਂ ਰੋਜ਼ਮੱਰਾ ਦੀਆਂ ਖੇਤੀ–ਗਤੀਵਿਧੀਆਂ ਦੌਰਾਨ ਜ਼ਰੂਰੀ … Continue reading ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨ ਖੇਤੀ–ਗਤੀਵਿਧੀਆਂ ’ਚ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਨ